ਜ਼ਬੂਰਾਂ 33

ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ; ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।

Psalm 33:1 (UKJV) Rejoice in the LORD, O all of you righteous: for praise is comely for the upright.

1ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ; ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।

2ਸਿਤਾਰ ਵਜਾ ਕੇ ਯਾਹਵੇਹ ਦੀ ਵਡਿਆਈ ਕਰੋ; ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸਦੀ ਉਸਤਤ ਗਾਓ।

3ਉਸ ਲਈ ਇੱਕ ਨਵਾਂ ਗੀਤ ਗਾਓ; ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.