ਜ਼ਬੂਰਾਂ 35

ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ; ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ, ਉਹ ਨਿਰਾਸ਼ ਹੋ ਕੇ ਮੁੜਨ।

Psalm 35:4 (UKJV) Let them be confounded and put to shame that seek after my soul: let them be turned back and brought to confusion that devise my hurt.

2ਢਾਲ ਅਤੇ ਸ਼ਾਸਤਰਾਂ ਨਾਲ; ਉੱਠ ਅਤੇ ਮੇਰੀ ਸਹਾਇਤਾ ਲਈ ਆ।

3ਬਰਛੀ ਅਤੇ ਨੇਜ਼ਾ ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ। ਮੈਨੂੰ ਆਖ, “ਮੈਂ ਤੇਰੀ ਮੁਕਤੀ ਹਾਂ।”

4ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ; ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ, ਉਹ ਨਿਰਾਸ਼ ਹੋ ਕੇ ਮੁੜਨ।

5ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ, ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;

6ਉਹਨਾਂ ਦਾ ਰਸਤਾ ਹਨੇਰਾ ਅਤੇ ਤਿਲਕਣ ਵਾਲਾ ਹੋਵੇ, ਅਤੇ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.