ਜ਼ਬੂਰਾਂ 35

ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆ ਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,

Psalm 35:7 (UKJV) For without cause have they hid for me their net in a pit, which without cause they have dug for my soul.

5ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ, ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;

6ਉਹਨਾਂ ਦਾ ਰਸਤਾ ਹਨੇਰਾ ਅਤੇ ਤਿਲਕਣ ਵਾਲਾ ਹੋਵੇ, ਅਤੇ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ।

7ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆ ਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,

8ਉਹਨਾਂ ਦੀ ਤਬਾਹੀ ਅਚਾਨਕ ਹੀ ਉਹਨਾਂ ਤੇ ਆਣ ਪਵੇ, ਉਹ ਉਸੇ ਜਾਲ ਵਿੱਚ ਜੋ ਉਹਨਾਂ ਨੇ ਵਿਛਾਇਆ ਸੀ ਜਾ ਫਸਣ, ਉਹ ਆਪ ਹੀ ਉਸ ਟੋਏ ਵਿੱਚ ਡਿੱਗ ਕੇ ਬਰਬਾਦ ਹੋ ਜਾਣ।

9ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀ ਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.