ਜ਼ਬੂਰਾਂ 37

ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।

Psalm 37:25 (UKJV) I have been young, and now am old; yet have I not seen the righteous forsaken, nor his seed begging bread.

23ਯਾਹਵੇਹ ਉਸ ਦੇ ਕਦਮਾਂ ਨੂੰ ਮਜ਼ਬੂਤ ਕਰਦਾ ਹੈ ਜੋ ਉਸ ਵਿੱਚ ਪ੍ਰਸੰਨ ਹੁੰਦਾ ਹੈ;

24ਭਾਵੇਂ ਉਹ ਠੋਕਰ ਖਾਵੇ, ਉਹ ਡਿੱਗੇਗਾ ਨਹੀਂ, ਕਿਉਂਕਿ ਯਾਹਵੇਹ ਆਪਣੇ ਹੱਥ ਨਾਲ ਉਹ ਨੂੰ ਸੰਭਾਲਦਾ ਹੈ।

25ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।

26ਉਹ ਸਾਰਾ ਦਿਨ ਦਯਾ ਕਰਦਾ ਅਤੇ ਖੁੱਲ੍ਹ ਕੇ ਦਾਨ ਦਿੰਦਾ ਹੈ; ਉਸ ਦੀ ਅੰਸ ਮੁਬਾਰਕ ਹੋਵੇਗੀ।

27ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ; ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.