ਜ਼ਬੂਰਾਂ 44

ਅਸੀਂ ਮਿੱਟੀ ਤੱਕ ਝੁੱਕ ਗਏ ਹਾਂ; ਸਾਡੇ ਸਰੀਰ ਜ਼ਮੀਨ ਨਾਲ ਚਿਪਕ ਜਾਂਦੇ ਹਨ।

Psalm 44:25 (UKJV) For our soul is bowed down to the dust: our belly cleaves unto the earth.

23ਹੇ ਯਾਹਵੇਹ ਜਾਗ! ਤੂੰ ਕਿਉਂ ਸੁੱਤਾ ਹੈ? ਉੱਠ ਜਾ! ਸਾਨੂੰ ਸਦਾ ਲਈ ਨਾ ਠੁਕਰਾ।

24ਤੂੰ ਆਪਣਾ ਮੂੰਹ ਕਿਉਂ ਛੁਪਾਉਂਦਾ ਹੈ ਅਤੇ ਸਾਡੇ ਦੁੱਖ ਅਤੇ ਜ਼ੁਲਮ ਨੂੰ ਕਿਉਂ ਭੁੱਲਦਾ ਹੈ?

25ਅਸੀਂ ਮਿੱਟੀ ਤੱਕ ਝੁੱਕ ਗਏ ਹਾਂ; ਸਾਡੇ ਸਰੀਰ ਜ਼ਮੀਨ ਨਾਲ ਚਿਪਕ ਜਾਂਦੇ ਹਨ।

26ਉੱਠ ਅਤੇ ਸਾਡੀ ਸਹਾਇਤਾ ਕਰ; ਤੇਰੇ ਅਟੁੱਟ ਪਿਆਰ ਦੇ ਕਾਰਨ ਸਾਨੂੰ ਬਚਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.