ਜ਼ਬੂਰਾਂ 46

ਉਹ ਕਹਿੰਦਾ ਹੈ, “ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ; ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ, ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।”

Psalm 46:10 (UKJV) Be still, and know that I am God: I will be exalted among the heathen, I will be exalted in the earth.

8ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ, ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।

9ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ। ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ। ਉਹ ਢਾਲਾਂ ਨੂੰ ਅੱਗ ਨਾਲ ਸਾੜਦਾ ਹੈ।

10ਉਹ ਕਹਿੰਦਾ ਹੈ, “ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ; ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ, ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।”

11ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ; ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.