ਜ਼ਬੂਰਾਂ 50

ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ। ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।

Psalm 50:18 (UKJV) When you saw a thief, then you consented with him, and have been partaker with adulterers.

16ਪਰ ਦੁਸ਼ਟ ਵਿਅਕਤੀ ਨੂੰ ਪਰਮੇਸ਼ਵਰ ਆਖਦਾ ਹੈ: “ਤੁਹਾਨੂੰ ਕੀ ਹੱਕ ਹੈ ਕਿ ਤੁਸੀਂ ਮੇਰੇ ਕਾਨੂੰਨਾਂ ਨੂੰ ਸੁਣੋ ਜਾਂ ਮੇਰੇ ਨੇਮ ਨੂੰ ਆਪਣੇ ਬੁੱਲ੍ਹਾਂ ਉੱਤੇ ਲਓ?

17ਤੁਸੀਂ ਮੇਰੀ ਸਿੱਖਿਆ ਤੋਂ ਨਫ਼ਰਤ ਕਰਦੇ ਹੋ ਅਤੇ ਮੇਰੀਆਂ ਗੱਲਾਂ ਨੂੰ ਆਪਣੇ ਪਿੱਛੇ ਸੁੱਟ ਦਿੰਦੇ ਹੋ।

18ਜਦੋਂ ਤੁਸੀਂ ਚੋਰ ਨੂੰ ਵੇਖਦੇ ਹੋ, ਤੁਸੀਂ ਉਹ ਦੇ ਨਾਲ ਰਲ ਜਾਂਦੇ ਹੋ। ਤੁਸੀਂ ਵਿਭਚਾਰੀਆਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋ।

19ਤੂੰ ਆਪਣਾ ਮੂੰਹ ਬੁਰਿਆਈ ਲਈ ਵਰਤਦਾ ਹੈ ਅਤੇ ਆਪਣੀ ਜੀਭ ਨੂੰ ਛਲ ਲਈ ਵਰਤਦਾ ਹੈ।

20ਤੁਸੀਂ ਬੈਠ ਕੇ ਆਪਣੇ ਭਰਾ ਦੇ ਵਿਰੁੱਧ ਗਵਾਹੀ ਦਿੰਦੇ ਹੋ ਅਤੇ ਆਪਣੀ ਮਾਂ ਦੇ ਪੁੱਤਰ ਦੀ ਨਿੰਦਿਆ ਕਰਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.