ਜ਼ਬੂਰਾਂ 55

ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ, ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।

Psalm 55:9 (UKJV) Destroy, O Lord, and divide their tongues: for I have seen violence and strife in the city.

7ਮੈਂ ਦੂਰ ਭੱਜ ਜਾਂਦਾ ਅਤੇ ਉਜਾੜ ਵਿੱਚ ਵਾਸ ਕਰਦਾ;

8ਮੈਂ ਝੱਟ ਆਪਣੇ ਪਨਾਹ ਦੇ ਸਥਾਨ ਵੱਲ ਜਾਵਾਂਗਾ, ਹਨੇਰੀ ਅਤੇ ਤੂਫ਼ਾਨ ਤੋਂ ਦੂਰ।”

9ਹੇ ਯਾਹਵੇਹ, ਦੁਸ਼ਟਾਂ ਨੂੰ ਉਲਝਾਓ, ਉਹਨਾਂ ਦੇ ਸ਼ਬਦਾਂ ਨੂੰ ਉਲਝਾ ਦਿਓ, ਕਿਉਂ ਜੋ ਮੈਂ ਸ਼ਹਿਰ ਵਿੱਚ ਹਿੰਸਾ ਅਤੇ ਝਗੜੇ ਵੇਖਦਾ ਹਾਂ।

10ਦਿਨ ਅਤੇ ਰਾਤ ਉਹ ਇਸ ਦੀਆਂ ਕੰਧਾਂ ਉੱਤੇ ਘੁੰਮਦੇ ਹਨ; ਬੁਰਾਈ ਅਤੇ ਸ਼ਰਾਰਤ ਇਸ ਦੇ ਅੰਦਰ ਹੈ।

11ਵਿਨਾਸ਼ਕਾਰੀ ਤਾਕਤਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ; ਧਮਕੀਆਂ ਅਤੇ ਝੂਠ ਇਸ ਦੀਆਂ ਗਲੀਆਂ ਨੂੰ ਕਦੇ ਨਹੀਂ ਛੱਡਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.