ਜ਼ਬੂਰਾਂ 57

ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ। ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆ ਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।

Psalm 57:6 (UKJV) They have prepared a net for my steps; my soul is bowed down: they have dug a pit before me, into the midst whereof they are fallen themselves. Selah.

4ਮੈਂ ਸ਼ੇਰਾਂ ਨਾਲ ਘਿਰਿਆ ਹਾਂ; ਮੈਂ ਹਿੰਸਕ ਸਮਾਨ ਮਨੁੱਖਾਂ ਦੇ ਮੱਧ ਹਾਂ। ਉਹਨਾਂ ਦੇ ਦੰਦ ਬਰਛੀਆਂ ਅਤੇ ਤੀਰਾਂ ਸਮਾਨ ਹਨ, ਜਦ ਕਿ ਜੀਭਾਂ ਤਲਵਾਰ ਸਮਾਨ ਹਨ।

5ਹੇ ਪਰਮੇਸ਼ਵਰ, ਤੂੰ ਅਕਾਸ਼ਾਂ ਤੋਂ ਉੱਚਾ ਹੋ; ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।

6ਉਹਨਾਂ ਨੇ ਮੇਰੇ ਪੈਰਾਂ ਲਈ ਜਾਲ ਵਿਛਾਇਆ ਮੈਂ ਦੁੱਖ ਵਿੱਚ ਝੁਕਿਆ ਹੋਇਆ ਸੀ। ਉਹਨਾਂ ਨੇ ਮੇਰੇ ਰਾਹ ਵਿੱਚ ਟੋਆ ਪੁੱਟਿਆ ਪਰ ਉਹ ਆਪ ਉਸ ਵਿੱਚ ਡਿੱਗ ਪਏ ਹਨ।

7ਹੇ ਪਰਮੇਸ਼ਵਰ, ਮੇਰਾ ਦਿਲ ਕਾਇਮ ਹੈ, ਮੇਰਾ ਦਿਲ ਸਥਿਰ ਹੈ; ਮੈਂ ਗਾਵਾਂਗਾ ਅਤੇ ਉਸਤਤ ਕਰਾਂਗਾ।

8ਮੇਰੀ ਜ਼ਿੰਦੜੀਏ, ਜਾਗ! ਹੇ ਰਬਾਬ ਅਤੇ ਸਿਤਾਰ, ਜਾਗੋ! ਮੈਂ ਸਵੇਰ ਨੂੰ ਜਗਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.