ਜ਼ਬੂਰਾਂ 64

ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ; ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।

Psalm 64:1 (UKJV) Hear my voice, O God, in my prayer: preserve my life from fear of the enemy.

1ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ; ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।

2ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ, ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।

3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.