ਜ਼ਬੂਰਾਂ 64

ਸਾਰੇ ਲੋਕ ਡਰਨਗੇ; ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇ ਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।

Psalm 64:9 (UKJV) And all men shall fear, and shall declare the work of God; for they shall wisely consider of his doing.

7ਪਰ ਪਰਮੇਸ਼ਵਰ ਉਹਨਾਂ ਨੂੰ ਆਪਣੇ ਤੀਰਾਂ ਨਾਲ ਚਲਾਵੇਗਾ; ਉਹ ਅਚਾਨਕ ਫੱਟੜ ਹੋ ਜਾਣਗੇ।

8ਪਰਮੇਸ਼ਵਰ ਉਹਨਾਂ ਦੀਆਂ ਆਪਣੀਆਂ ਜੀਭਾਂ ਉਹਨਾਂ ਦੇ ਵਿਰੁੱਧ ਮੋੜ ਦੇਵੇਗਾ ਅਤੇ ਉਹਨਾਂ ਨੂੰ ਤਬਾਹ ਕਰ ਦੇਵੇਗਾ; ਜੋ ਵੀ ਉਹਨਾਂ ਨੂੰ ਵੇਖਣਗੇ, ਉਹ ਨਫ਼ਰਤ ਵਿੱਚ ਆਪਣੇ ਸਿਰ ਹਿਲਾਉਣੇ।

9ਸਾਰੇ ਲੋਕ ਡਰਨਗੇ; ਉਹ ਪਰਮੇਸ਼ਵਰ ਦੇ ਕੰਮਾਂ ਦਾ ਪਰਚਾਰ ਕਰਨਗੇ ਅਤੇ ਸੋਚਣਗੇ ਕਿ ਉਸ ਨੇ ਕੀ ਕੀਤਾ ਹੈ।

10ਧਰਮੀ ਲੋਕ ਯਾਹਵੇਹ ਵਿੱਚ ਅਨੰਦ ਕਰਨਗੇ ਅਤੇ ਉਸ ਵਿੱਚ ਪਨਾਹ ਲੈਣਗੇ; ਸਾਰੇ ਸੱਚੇ ਦਿਲ ਵਾਲੇ ਉਸ ਵਿੱਚ ਮਹਿਮਾ ਕਰਨਗੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.