ਜ਼ਬੂਰਾਂ 66

ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾ ਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,

Psalm 66:13 (UKJV) I will go into your house with burnt offerings: I will pay you my vows,

11ਤੁਸੀਂ ਸਾਨੂੰ ਕੈਦ ਵਿੱਚ ਲਿਆਇਆ ਅਤੇ ਸਾਡੀ ਪਿੱਠ ਉੱਤੇ ਬੋਝ ਪਾ ਦਿੱਤਾ।

12ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਤੇ ਚੜ੍ਹਾ ਦਿੱਤਾ; ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਬਹੁਤਾਤ ਦੇ ਸਥਾਨ ਵਿੱਚ ਲੈ ਆਇਆ।

13ਮੈਂ ਹੋਮ ਦੀਆਂ ਭੇਟਾਂ ਲੈ ਕੇ ਤੇਰੀ ਹੈਕਲ ਵਿੱਚ ਆਵਾਂਗਾ ਅਤੇ ਤੇਰੇ ਅੱਗੇ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ,

14ਮੇਰੇ ਬੁੱਲ੍ਹਾਂ ਨੇ ਸੁੱਖਣਾ ਸੁੱਖੀ ਅਤੇ ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਮੇਰਾ ਮੂੰਹ ਬੋਲਿਆ।

15ਮੈਂ ਤੁਹਾਡੇ ਲਈ ਮੋਟੇ ਜਾਨਵਰ ਅਤੇ ਭੇਡੂਆਂ ਦੀ ਭੇਟ ਚੜ੍ਹਾਵਾਂਗਾ; ਮੈਂ ਬਲਦ ਅਤੇ ਬੱਕਰੀਆਂ ਚੜ੍ਹਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.