ਜ਼ਬੂਰਾਂ 68

ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ, ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।”

Psalm 68:23 (UKJV) That your foot may be dipped in the blood of yours enemies, and the tongue of your dogs in the same.

21ਯਕੀਨਨ ਹੀ ਪਰਮੇਸ਼ਵਰ ਆਪਣੇ ਦੁਸ਼ਮਣਾਂ ਦੇ ਸਿਰਾਂ ਨੂੰ ਕੁਚਲ ਦੇਵੇਗਾ, ਉਹਨਾਂ ਦੇ ਵਾਲਾਂ ਵਾਲੇ ਤਾਜ ਜੋ ਆਪਣੇ ਪਾਪਾਂ ਵਿੱਚ ਚੱਲਦੇ ਹਨ।

22ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ। ਮੈਂ ਉਹਨਾਂ ਨੂੰ ਸਮੁੰਦਰ ਦੀਆਂ ਡੁੰਘਿਆਈਆਂ ਵਿੱਚੋਂ ਮੋੜ ਲਿਆਵਾਂਗਾ,

23ਤਾਂ ਜੋ ਤੁਹਾਡੇ ਪੈਰ ਤੁਹਾਡੇ ਦੁਸ਼ਮਣਾਂ ਦੇ ਲਹੂ ਵਿੱਚ ਡੋਬੇ, ਅਤੇ ਤੁਹਾਡੇ ਕੁੱਤਿਆਂ ਦੀਆਂ ਜੀਭਾਂ ਵੀ ਰੱਜ ਜਾਣ।”

24ਹੇ ਪਰਮੇਸ਼ਵਰ, ਉਹਨਾਂ ਨੇ ਤੇਰੇ ਜਲੂਸ ਨੂੰ ਵੇਖਿਆ, ਮੇਰੇ ਪਰਮੇਸ਼ਵਰ ਅਤੇ ਰਾਜੇ ਦਾ ਜਲੂਸ ਪਵਿੱਤਰ ਅਸਥਾਨ ਵਿੱਚ।

25ਗਾਇਕ ਸਭ ਤੋਂ ਅੱਗੇ ਹਨ, ਉਹਨਾਂ ਤੋਂ ਬਾਅਦ ਸੰਗੀਤਕਾਰ; ਉਹਨਾਂ ਦੇ ਨਾਲ ਮੁਟਿਆਰਾਂ ਹਨ ਜੋ ਡਫਲੀ ਵਜਾਉਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.