ਜ਼ਬੂਰਾਂ 7

ਜੋ ਕੋਈ ਬੁਰਾਈ ਨਾਲ ਗਰਭਵਤੀ ਹੈ ਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।

Psalm 7:14 (UKJV) Behold, he labors with iniquity, and has conceived mischief, and brought forth falsehood.

12ਜੇਕਰ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਨੂੰ ਤਿੱਖਾ ਕਰੇਗਾ। ਉਹ ਨੇ ਆਪਣੇ ਧਨੁਸ਼ ਨੂੰ ਮੋੜੇ ਕੇ ਤਿਆਰ ਕਰ ਛੱਡਿਆ ਹੈ।

13ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ; ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।

14ਜੋ ਕੋਈ ਬੁਰਾਈ ਨਾਲ ਗਰਭਵਤੀ ਹੈ ਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।

15ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ, ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।

16ਜੋ ਕਿਸੇ ਲਈ ਮੁਸੀਬਤ ਦਾ ਕਾਰਨ ਬਣਦਾ ਹੈ; ਉਹ ਉਸਦੇ ਉੱਤੇ ਹੀ ਆ ਪੈਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.