ਜ਼ਬੂਰਾਂ 70

ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ; ਹੇ ਪਰਮੇਸ਼ਵਰ, ਮੇਰੇ ਕੋਲ ਜਲਦੀ ਆ। ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ; ਯਾਹਵੇਹ, ਹੁਣ ਦੇਰੀ ਨਾ ਕਰ।

Psalm 70:5 (UKJV) But I am poor and needy: make haste unto me, O God: you are my help and my deliverer; O LORD, make no tarrying.

3ਜਿਹੜੇ ਮੈਨੂੰ, “ਆਹਾ! ਆਹਾ!” ਆਖਦੇ ਹਨ, ਆਪਣੀ ਸ਼ਰਮ ਦੇ ਕਾਰਨ ਵਾਪਸ ਮੁੜਨ।

4ਪਰ ਉਹ ਸਾਰੇ ਜਿਹੜੇ ਤੈਨੂੰ ਭਾਲਦੇ ਹਨ ਖੁਸ਼ ਹੋਣ ਅਤੇ ਤੇਰੇ ਵਿੱਚ ਅਨੰਦ ਕਰਨ; ਉਹ ਜਿਹੜੇ ਤੇਰੀ ਮੁਕਤੀ ਦੇ ਲਈ ਤਰਸਦੇ ਹਨ ਹਮੇਸ਼ਾ ਆਖਦੇ ਰਹਿਣ, “ਯਾਹਵੇਹ ਮਹਾਨ ਹੈ!”

5ਪਰ ਮੇਰੇ ਲਈ, ਮੈਂ ਗਰੀਬ ਅਤੇ ਲੋੜਵੰਦ ਹਾਂ; ਹੇ ਪਰਮੇਸ਼ਵਰ, ਮੇਰੇ ਕੋਲ ਜਲਦੀ ਆ। ਤੂੰ ਮੇਰਾ ਸਹਾਰਾ ਅਤੇ ਮੇਰਾ ਛੁਡਾਉਣ ਵਾਲਾ ਹੈ; ਯਾਹਵੇਹ, ਹੁਣ ਦੇਰੀ ਨਾ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.