ਜ਼ਬੂਰਾਂ 72

ਹੇ ਪਰਮੇਸ਼ਵਰ, ਆਪਣੇ ਰਾਜੇ ਨੂੰ ਨਿਆਂ ਨਾਲ, ਅਤੇ ਰਾਜੇ ਦੇ ਸ਼ਾਹੀ ਪੁੱਤਰ ਨੂੰ ਆਪਣੀ ਧਾਰਮਿਕਤਾ ਬਖਸ਼ੋ।

Psalm 72:1 (UKJV) Give the king your judgments, O God, and your righteousness unto the king's son.

1ਹੇ ਪਰਮੇਸ਼ਵਰ, ਆਪਣੇ ਰਾਜੇ ਨੂੰ ਨਿਆਂ ਨਾਲ, ਅਤੇ ਰਾਜੇ ਦੇ ਸ਼ਾਹੀ ਪੁੱਤਰ ਨੂੰ ਆਪਣੀ ਧਾਰਮਿਕਤਾ ਬਖਸ਼ੋ।

2ਉਹ ਤੁਹਾਡੇ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ, ਅਤੇ ਇਨਸਾਫ਼ ਨਾਲ ਤੇਰੇ ਦੁਖੀਆਂ ਦਾ ਨਿਆਂ ਕਰੇਗਾ।

3ਪਰਬਤ ਲੋਕਾਂ ਲਈ ਖੁਸ਼ਹਾਲੀ ਲਿਆਉਣ, ਪਹਾੜੀਆਂ ਧਰਮ ਦਾ ਫਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.