ਜ਼ਬੂਰਾਂ 72

ਉਹ ਤੁਹਾਡੇ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ, ਅਤੇ ਇਨਸਾਫ਼ ਨਾਲ ਤੇਰੇ ਦੁਖੀਆਂ ਦਾ ਨਿਆਂ ਕਰੇਗਾ।

Psalm 72:2 (UKJV) He shall judge your people with righteousness, and your poor with judgment.

1ਹੇ ਪਰਮੇਸ਼ਵਰ, ਆਪਣੇ ਰਾਜੇ ਨੂੰ ਨਿਆਂ ਨਾਲ, ਅਤੇ ਰਾਜੇ ਦੇ ਸ਼ਾਹੀ ਪੁੱਤਰ ਨੂੰ ਆਪਣੀ ਧਾਰਮਿਕਤਾ ਬਖਸ਼ੋ।

2ਉਹ ਤੁਹਾਡੇ ਲੋਕਾਂ ਦਾ ਧਰਮ ਨਾਲ ਨਿਆਂ ਕਰੇਗਾ, ਅਤੇ ਇਨਸਾਫ਼ ਨਾਲ ਤੇਰੇ ਦੁਖੀਆਂ ਦਾ ਨਿਆਂ ਕਰੇਗਾ।

3ਪਰਬਤ ਲੋਕਾਂ ਲਈ ਖੁਸ਼ਹਾਲੀ ਲਿਆਉਣ, ਪਹਾੜੀਆਂ ਧਰਮ ਦਾ ਫਲ।

4ਉਹ ਲੋਕਾਂ ਵਿੱਚ ਦੁਖੀਆਂ ਦੀ ਰੱਖਿਆ ਕਰੇ ਅਤੇ ਲੋੜਵੰਦਾਂ ਦੇ ਬੱਚਿਆਂ ਨੂੰ ਬਚਾਵੇ। ਉਹ ਜ਼ਾਲਮ ਨੂੰ ਕੁਚਲ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.