ਜ਼ਬੂਰਾਂ 73

ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ; ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।

Psalm 73:17 (UKJV) Until I went into the sanctuary of God; then understood I their end.

15ਜੇਕਰ ਮੈਂ ਬੁਰਾ ਬੋਲਿਆ ਹੁੰਦਾ, ਤਾਂ ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੰਦਾ ਹਾਂ।

16ਜਦੋਂ ਮੈਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ

17ਜਦੋਂ ਮੈਂ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਗਿਆ; ਤਦ ਮੈਂ ਦੁਸ਼ਟਾਂ ਦੇ ਅੰਤ ਨੂੰ ਸਮਝਿਆ।

18ਸੱਚ-ਮੁੱਚ ਹੀ ਤੂੰ ਉਹਨਾਂ ਨੂੰ ਤਿਲਕਣ ਵਾਲੀ ਜ਼ਮੀਨ ਉੱਤੇ ਰੱਖਦਾ ਹੈ; ਤੂੰ ਉਹਨਾਂ ਨੂੰ ਬਰਬਾਦੀ ਵਿੱਚ ਸੁੱਟ ਦਿੱਤਾ ਹੈ।

19ਉਹ ਅਚਾਨਕ ਕਿਵੇਂ ਨਾਸ ਹੋ ਗਏ, ਉਹ ਭੈਅ ਨਾਲ ਪੂਰੀ ਤਰ੍ਹਾਂ ਮਿਟ ਗਏ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.