1ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ; ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!
2ਸੰਗੀਤ ਸ਼ੁਰੂ ਕਰੋ, ਡਫਲੀ ਵਜਾਓ, ਸੁਰੀਲੀ ਰਬਾਬ ਅਤੇ ਬੰਸਰੀ ਵਜਾਓ।
3ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ, ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;
ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ; ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!
Psalm 81:1 (UKJV) Sing aloud unto God our strength: make a joyful noise unto the God of Jacob.
1ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ; ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!
2ਸੰਗੀਤ ਸ਼ੁਰੂ ਕਰੋ, ਡਫਲੀ ਵਜਾਓ, ਸੁਰੀਲੀ ਰਬਾਬ ਅਤੇ ਬੰਸਰੀ ਵਜਾਓ।
3ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ, ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.