ਜ਼ਬੂਰਾਂ 80

ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ; ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।

Psalm 80:19 (UKJV) Turn us again, O LORD God of hosts, cause your face to shine; and we shall be saved.

17ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ, ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।

18ਤਦ ਅਸੀਂ ਤੁਹਾਡੇ ਤੋਂ ਮੂੰਹ ਨਾ ਮੋੜਾਂਗੇ। ਸਾਨੂੰ ਜੀਉਂਦਾ ਕਰੋ ਅਤੇ ਅਸੀਂ ਤੁਹਾਡੇ ਨਾਮ ਨੂੰ ਪੁਕਾਰਾਂਗੇ।

19ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ; ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.