ਜ਼ਬੂਰਾਂ 81

ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ, ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।

Psalm 81:15 (UKJV) The haters of the LORD should have submitted themselves unto him: but their time should have endured for ever.

13“ਜੇਕਰ ਮੇਰੇ ਲੋਕ ਮੇਰੀ ਸੁਣਦੇ, ਜੇ ਇਸਰਾਏਲ ਸਿਰਫ ਮੇਰੇ ਰਾਹਾਂ ਉੱਤੇ ਚੱਲਦਾ,

14ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ, ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!

15ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ, ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।

16ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ। ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.