ਜ਼ਬੂਰਾਂ 81

ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ। ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।”

Psalm 81:16 (UKJV) He should have fed them also with the finest of the wheat: and with honey out of the rock should I have satisfied you.

14ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ, ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!

15ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ, ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।

16ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ। ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.