ਜ਼ਬੂਰਾਂ 89

ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾ ਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।

Psalm 89:23 (UKJV) And I will beat down his foes before his face, and plague them that hate him.

21ਮੇਰਾ ਹੱਥ ਉਸ ਨੂੰ ਸੰਭਾਲੇਗਾ, ਯਕੀਨਨ ਮੇਰੀ ਬਾਂਹ ਉਸ ਨੂੰ ਮਜ਼ਬੂਤ ਕਰੇਗੀ।

22ਕੋਈ ਵੀ ਦੁਸ਼ਮਣ ਉਸਨੂੰ ਹਰਾ ਨਹੀਂ ਸਕੇਗਾ; ਦੁਸ਼ਟ ਉਸ ਉੱਤੇ ਜ਼ੁਲਮ ਨਹੀਂ ਕਰੇਗਾ।

23ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾ ਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।

24ਮੇਰਾ ਵਫ਼ਾਦਾਰ ਪਿਆਰ ਉਹ ਦੇ ਨਾਲ ਰਹੇਗਾ, ਅਤੇ ਮੇਰੇ ਨਾਮ ਦੁਆਰਾ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ।

25ਮੈਂ ਉਹ ਦਾ ਹੱਥ ਸਮੁੰਦਰ ਉੱਤੇ, ਉਹ ਦਾ ਸੱਜਾ ਹੱਥ ਦਰਿਆਵਾਂ ਉੱਤੇ ਰੱਖਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.