ਜ਼ਬੂਰਾਂ 89

ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ, ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।

Psalm 89:32 (UKJV) Then will I visit their transgression with the rod, and their iniquity with stripes.

30“ਜੇ ਉਹ ਦੇ ਪੁੱਤਰ ਮੇਰੀ ਬਿਵਸਥਾ ਨੂੰ ਤਿਆਗ ਦੇਣ ਅਤੇ ਮੇਰੀਆਂ ਬਿਧੀਆਂ ਦੀ ਪਾਲਣਾ ਨਾ ਕਰਨ,

31ਜੇਕਰ ਉਹ ਮੇਰੀਆਂ ਬਿਧੀਆਂ ਨੂੰ ਤੋੜਨ ਅਤੇ ਮੇਰੇ ਹੁਕਮਾਂ ਨੂੰ ਨਾ ਮੰਨਣ,

32ਮੈਂ ਡੰਡੇ ਨਾਲ ਉਹਨਾਂ ਦੇ ਪਾਪਾਂ ਦੀ, ਅਤੇ ਕੋਰੜਿਆਂ ਨਾਲ ਉਹਨਾਂ ਦੀ ਬਦੀ ਦੀ ਸਜ਼ਾ ਦਿਆਂਗਾ।

33ਪਰ ਮੈਂ ਉਸ ਨਾਲ ਆਪਣਾ ਪਿਆਰ ਘੱਟ ਨਹੀਂ ਕਰਾਂਗਾ, ਅਤੇ ਨਾ ਕਦੇ ਮੈਂ ਆਪਣੀ ਵਫ਼ਾਦਾਰੀ ਘੱਟ ਕਰਾਂਗਾ।

34ਮੈਂ ਆਪਣੇ ਨੇਮ ਨੂੰ ਨਹੀਂ ਤੋੜਗਾ, ਅਤੇ ਨਾ ਹੀ ਮੈਂ ਆਪਣੇ ਬੁੱਲ੍ਹਾਂ ਦੇ ਸ਼ਬਦਾਂ ਨੂੰ ਬਦਲਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.