ਜ਼ਬੂਰਾਂ 89

ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ, ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।

Psalm 89:51 (UKJV) Wherewith yours enemies have reproached, O LORD; wherewith they have reproached the footsteps of yours anointed.

49ਹੇ ਯਾਹਵੇਹ, ਤੇਰਾ ਪਹਿਲਾ ਮਹਾਨ ਪਿਆਰ ਕਿੱਥੇ ਹੈ, ਜਿਸ ਦੀ ਵਫ਼ਾਦਾਰੀ ਨਾਲ ਤੂੰ ਦਾਵੀਦ ਨਾਲ ਸਹੁੰ ਖਾਧੀ ਸੀ?

50ਹੇ ਯਾਹਵੇਹ ਚੇਤੇ ਰੱਖ, ਕਿਵੇਂ ਤੁਹਾਡੇ ਸੇਵਕ ਦਾ ਮਜ਼ਾਕ ਉਡਾਇਆ ਗਿਆ ਹੈ, ਮੈਂ ਕਿਵੇਂ ਆਪਣੇ ਦਿਲ ਵਿੱਚ ਸਾਰੀਆਂ ਕੌਮਾਂ ਦੇ ਤਾਹਨੇ ਝੱਲਦਾ ਹਾਂ,

51ਹੇ ਯਾਹਵੇਹ, ਉਹ ਤਾਹਨੇ ਜਿਨ੍ਹਾਂ ਨਾਲ ਤੁਹਾਡੇ ਦੁਸ਼ਮਣ ਨੇ ਮਜ਼ਾਕ ਉਡਾਇਆ ਹੈ, ਜਿਸ ਨਾਲ ਉਹਨਾਂ ਨੇ ਤੇਰੇ ਮਸਹ ਕੀਤੇ ਹੋਏ ਨੂੰ ਹਰ ਕਦਮ ਤੇ ਮਜ਼ਾਕ ਉਡਾਇਆ ਹੈ।

52ਸਦਾ ਲਈ ਯਾਹਵੇਹ ਦੀ ਉਸਤਤ ਹੋਵੇ! ਆਮੀਨ ਅਤੇ ਆਮੀਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.