ਜ਼ਬੂਰਾਂ 9

ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ; ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।

Psalm 9:19 (UKJV) Arise, O LORD; let not man prevail: let the heathen be judged in your sight.

17ਦੁਸ਼ਟ ਪਤਾਲ ਵਿੱਚ ਚਲੇ ਜਾਂਦੇ ਹਨ, ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।

18ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ; ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।

19ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ; ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।

20ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ; ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.