ਜ਼ਬੂਰਾਂ 9

ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ; ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।

Psalm 9:20 (UKJV) Put them in fear, O LORD: that the nations may know themselves to be but men. Selah.

18ਪਰ ਪਰਮੇਸ਼ਵਰ ਲੋੜਵੰਦਾਂ ਨੂੰ ਕਦੇ ਨਹੀਂ ਭੁੱਲੇਗਾ; ਦੁੱਖੀਆਂ ਦੀ ਆਸ ਕਦੇ ਨਾਸ ਨਹੀਂ ਹੋਵੇਗੀ।

19ਹੇ ਯਾਹਵੇਹ, ਉੱਠ ਮਨੁੱਖ ਨੂੰ ਪਰਬਲ ਨਾ ਹੋਣ ਦਿਓ; ਤੁਹਾਡੀ ਮੌਜੂਦਗੀ ਵਿੱਚ ਕੌਮਾਂ ਦਾ ਨਿਆਂ ਕੀਤਾ ਜਾਵੇ।

20ਹੇ ਯਾਹਵੇਹ, ਉਹਨਾਂ ਨੂੰ ਭੈਜਲ ਪਾ; ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.