ਜ਼ਬੂਰਾਂ 90

ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ। ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।

Psalm 90:17 (UKJV) And let the beauty of the LORD our God be upon us: and establish you the work of our hands upon us; yea, the work of our hands establish you it.

15ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ, ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।

16ਤੇਰੇ ਕੰਮ ਤੇਰੇ ਸੇਵਕਾਂ ਨੂੰ ਵਿਖਾਈ ਦੇਣ, ਤੇਰੀ ਸ਼ਾਨ ਉਹਨਾਂ ਦੇ ਬਾਲਕਾਂ ਉੱਤੇ ਹੋਵੇ।

17ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ। ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.