ਜ਼ਬੂਰਾਂ 92

ਇਹ ਐਲਾਨ ਕਰਦੇ ਹੋਏ, “ਯਾਹਵੇਹ ਸੱਚ ਹੈ; ਉਹ ਮੇਰੀ ਚੱਟਾਨ ਹੈ ਅਤੇ ਉਸ ਵਿੱਚ ਕੋਈ ਬੁਰਾਈ ਨਹੀਂ ਹੈ।”

Psalm 92:15 (UKJV) To show that the LORD is upright: he is my rock, and there is no unrighteousness in him.

13ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ, ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।

14ਉਹ ਬੁਢਾਪੇ ਵਿੱਚ ਵੀ ਫਲ ਦੇਣਗੇ, ਉਹ ਤਾਜ਼ੇ ਅਤੇ ਹਰੇ ਰਹਿਣਗੇ,

15ਇਹ ਐਲਾਨ ਕਰਦੇ ਹੋਏ, “ਯਾਹਵੇਹ ਸੱਚ ਹੈ; ਉਹ ਮੇਰੀ ਚੱਟਾਨ ਹੈ ਅਤੇ ਉਸ ਵਿੱਚ ਕੋਈ ਬੁਰਾਈ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.