ਜ਼ਬੂਰਾਂ 92

ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨ ਅਤੇ ਸਾਰੇ ਕੁਕਰਮੀ ਵਧਣ-ਫੁੱਲਣ, ਉਹ ਸਦਾ ਲਈ ਨਾਸ ਹੋ ਜਾਣਗੇ।

Psalm 92:7 (UKJV) When the wicked spring as the grass, and when all the workers of iniquity do flourish; it is that they shall be destroyed for ever:

5ਹੇ ਯਾਹਵੇਹ ਤੇਰੇ ਕੰਮ ਕਿੰਨੇ ਮਹਾਨ ਹਨ, ਤੁਹਾਡੇ ਵਿਚਾਰ ਕਿੰਨੇ ਡੂੰਘੇ ਹਨ!

6ਬੇਸਮਝ ਲੋਕ ਨਹੀਂ ਜਾਣਦੇ, ਮੂਰਖ ਨਹੀਂ ਸਮਝਦੇ,

7ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨ ਅਤੇ ਸਾਰੇ ਕੁਕਰਮੀ ਵਧਣ-ਫੁੱਲਣ, ਉਹ ਸਦਾ ਲਈ ਨਾਸ ਹੋ ਜਾਣਗੇ।

8ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।

9ਹੇ ਯਾਹਵੇਹ ਤੇਰੇ ਵੈਰੀ, ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ; ਸਾਰੇ ਕੁਕਰਮੀ ਖਿੰਡ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.