ਜ਼ਬੂਰਾਂ 94

ਕੀ ਕੌਮਾਂ ਨੂੰ ਤਾੜਨ ਵਾਲਾ ਸਜ਼ਾ ਨਹੀਂ ਦਿੰਦਾ? ਕੀ ਮਨੁੱਖ ਨੂੰ ਸਿਖਾਉਣ ਵਾਲੇ ਕੋਲ ਗਿਆਨ ਦੀ ਕਮੀ ਹੈ?

Psalm 94:10 (UKJV) He that chastises the heathen, shall not he correct? he that teaches man knowledge, shall not he know?

8ਹੇ ਮੂਰਖ ਲੋਕੋ, ਧਿਆਨ ਦਿਓ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?

9ਜਿਸਨੇ ਕੰਨਾਂ ਨੂੰ ਬਣਾਇਆ ਕੀ ਉਹ ਨਹੀਂ ਸੁਣੇਗਾ? ਕੀ ਜਿਸ ਨੇ ਅੱਖਾਂ ਨੂੰ ਬਣਾਇਆ ਕਿ ਉਹ ਨਹੀਂ ਵੇਖਦਾ?

10ਕੀ ਕੌਮਾਂ ਨੂੰ ਤਾੜਨ ਵਾਲਾ ਸਜ਼ਾ ਨਹੀਂ ਦਿੰਦਾ? ਕੀ ਮਨੁੱਖ ਨੂੰ ਸਿਖਾਉਣ ਵਾਲੇ ਕੋਲ ਗਿਆਨ ਦੀ ਕਮੀ ਹੈ?

11ਯਾਹਵੇਹ ਮਨੁੱਖ ਦੀਆਂ ਸਾਰੀਆਂ ਯੋਜਨਾਵਾਂ ਨੂੰ ਜਾਣਦਾ ਹੈ; ਉਹ ਜਾਣਦਾ ਹੈ ਕਿ ਉਹ ਵਿਅਰਥ ਹਨ।

12ਯਾਹਵੇਹ, ਧੰਨ ਹੈ ਉਹ ਜਿਸ ਨੂੰ ਤੁਸੀਂ ਤਾੜਨਾ ਦਿੰਦੇ ਹੋ, ਜਿਸਨੂੰ ਤੂੰ ਆਪਣੀ ਬਿਵਸਥਾ ਤੋਂ ਉਪਦੇਸ਼ ਦਿੰਦਾ ਹੈ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.