ਜ਼ਬੂਰਾਂ 96

ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ, ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ। ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾ ਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।

Psalm 96:13 (UKJV) Before the LORD: for he comes, for he comes to judge the earth: he shall judge the world with righteousness, and the people with his truth.

11ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ; ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।

12ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ; ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ।

13ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ, ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ। ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾ ਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.