2 ਇਤਿਹਾਸ 12

ਰਹਬੁਆਮ ਦੇ ਰਾਜੇ ਵਜੋਂ ਸਥਾਪਿਤ ਹੋਣ ਤੋਂ ਬਾਅਦ ਅਤੇ ਉਹ ਮਜ਼ਬੂਤ ਹੋ ਗਿਆ ਸੀ, ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਕਾਨੂੰਨ ਨੂੰ ਛੱਡ ਦਿੱਤਾ।

2 Chronicles 12:1 (UKJV) And it came to pass, when Rehoboam had established the kingdom, and had strengthened himself, he forsook the law of the LORD, and all Israel with him.

1ਰਹਬੁਆਮ ਦੇ ਰਾਜੇ ਵਜੋਂ ਸਥਾਪਿਤ ਹੋਣ ਤੋਂ ਬਾਅਦ ਅਤੇ ਉਹ ਮਜ਼ਬੂਤ ਹੋ ਗਿਆ ਸੀ, ਉਸ ਨੇ ਅਤੇ ਉਸ ਦੇ ਨਾਲ ਸਾਰੇ ਇਸਰਾਏਲੀਆਂ ਨੇ ਯਾਹਵੇਹ ਦੇ ਕਾਨੂੰਨ ਨੂੰ ਛੱਡ ਦਿੱਤਾ।

2ਕਿਉਂਕਿ ਉਹ ਯਾਹਵੇਹ ਦੇ ਨਾਲ ਬੇਵਫ਼ਾ ਸਨ, ਮਿਸਰ ਦੇ ਰਾਜਾ ਸ਼ੀਸ਼ਕ ਨੇ ਰਾਜਾ ਰਹਬੁਆਮ ਦੇ ਪੰਜਵੇਂ ਸਾਲ ਵਿੱਚ ਯੇਰੂਸ਼ਲੇਮ ਉੱਤੇ ਹਮਲਾ ਕੀਤਾ।

3ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ ਅਤੇ ਅਣਗਿਣਤ ਲਿਬੀਆ, ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.