2 ਇਤਿਹਾਸ 16

ਉਹਨਾਂ ਨੇ ਉਸ ਨੂੰ ਉਸ ਕਬਰ ਵਿੱਚ ਦਫ਼ਨਾਇਆ ਜੋ ਉਸ ਨੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਬਣਾਈ ਸੀ। ਉਹਨਾਂ ਨੇ ਉਸਨੂੰ ਮਸਾਲਿਆਂ ਅਤੇ ਵੱਖੋ-ਵੱਖਰੇ ਮਿਸ਼ਰਤ ਅਤਰਾਂ ਨਾਲ ਢੱਕੀ ਇੱਕ ਬੀਅਰ ਤੇ ਰੱਖਿਆ ਅਤੇ ਉਹਨਾਂ ਨੇ ਉਸਦੇ ਸਨਮਾਨ ਵਿੱਚ ਇੱਕ ਵੱਡੀ ਅੱਗ ਲਗਾਈ।

2 Chronicles 16:14 (UKJV) And they buried him in his own sepulchers, which he had made for himself in the city of David, and laid him in the bed which was filled with sweet odours and divers kinds of spices prepared by the apothecaries' are: and they made a very great burning for him.

12ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ।

13ਫਿਰ ਆਪਣੇ ਰਾਜ ਦੇ ਇਕਤਾਲੀਵੇਂ ਸਾਲ ਆਸਾ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ।

14ਉਹਨਾਂ ਨੇ ਉਸ ਨੂੰ ਉਸ ਕਬਰ ਵਿੱਚ ਦਫ਼ਨਾਇਆ ਜੋ ਉਸ ਨੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਬਣਾਈ ਸੀ। ਉਹਨਾਂ ਨੇ ਉਸਨੂੰ ਮਸਾਲਿਆਂ ਅਤੇ ਵੱਖੋ-ਵੱਖਰੇ ਮਿਸ਼ਰਤ ਅਤਰਾਂ ਨਾਲ ਢੱਕੀ ਇੱਕ ਬੀਅਰ ਤੇ ਰੱਖਿਆ ਅਤੇ ਉਹਨਾਂ ਨੇ ਉਸਦੇ ਸਨਮਾਨ ਵਿੱਚ ਇੱਕ ਵੱਡੀ ਅੱਗ ਲਗਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.