2 ਇਤਿਹਾਸ 2

ਉਸ ਨੇ ਉਹਨਾਂ ਵਿੱਚੋਂ 70,000 ਨੂੰ ਭਾਰ ਢੋਣ ਲਈ ਅਤੇ 80,000 ਨੂੰ ਪਹਾੜੀਆਂ ਵਿੱਚ ਪੱਥਰ ਤੋੜਨ ਲਈ ਅਤੇ 3,600 ਸੌ ਨੂੰ ਲੋਕਾਂ ਦੇ ਕੰਮ ਕਰਨ ਉੱਤੇ ਅਧਿਕਾਰੀ ਨਿਯੁਕਤ ਕੀਤਾ।

2 Chronicles 2:18 (UKJV) And he set threescore and ten thousand of them to be bearers of burdens, and fourscore thousand to be hewers in the mountain, and three thousand and six hundred overseers to set the people a work.

16ਅਤੇ ਅਸੀਂ ਲਬਾਨੋਨ ਦੀ ਲੱਕੜ ਨੂੰ ਕੱਟਾਂਗੇ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਅਤੇ ਅਸੀਂ ਉਹਨਾਂ ਨੂੰ ਸਮੁੰਦਰ ਦੇ ਰਸਤੇ ਯਾਫਾ ਤੱਕ ਪਹੁੰਚਾ ਦਿਆਂਗੇ। ਫਿਰ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਲੈ ਜਾ ਸਕਦੇ ਹੋ।”

17ਸ਼ਲੋਮੋਨ ਨੇ ਇਸਰਾਏਲ ਦੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਹ ਦੇ ਪਿਤਾ ਦਾਵੀਦ ਨੇ ਉਨ੍ਹਾਂ ਨੂੰ ਗਿਣਿਆ ਸੀ ਅਤੇ ਉਹ ਇੱਕ ਲੱਖ ਤਰਵੰਜਾ ਹਜ਼ਾਰ ਛੇ ਸੌ ਨਿੱਕਲੇ।

18ਉਸ ਨੇ ਉਹਨਾਂ ਵਿੱਚੋਂ 70,000 ਨੂੰ ਭਾਰ ਢੋਣ ਲਈ ਅਤੇ 80,000 ਨੂੰ ਪਹਾੜੀਆਂ ਵਿੱਚ ਪੱਥਰ ਤੋੜਨ ਲਈ ਅਤੇ 3,600 ਸੌ ਨੂੰ ਲੋਕਾਂ ਦੇ ਕੰਮ ਕਰਨ ਉੱਤੇ ਅਧਿਕਾਰੀ ਨਿਯੁਕਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.