2 ਇਤਿਹਾਸ 20

ਯਹੋਸ਼ਾਫ਼ਾਟ ਨੂੰ ਦੱਸਿਆ ਗਿਆ ਕਿ ਅਦੋਮ ਸਮੁੰਦਰ ਦੇ ਪਾਰ ਇੱਕ ਵੱਡੀ ਸੈਨਾ ਤੁਹਾਡੇ ਉੱਤੇ ਹਮਲਾ ਕਰਨ ਲਈ ਆ ਰਹੀ ਹੈ। ਇਸ ਸਮੇਂ ਉਹ ਹਜ਼ੋਨ-ਤਾਮਾਰ ਵਿੱਚ ਹਨ ਜੋ ਏਨ ਗੇਦੀ ਵਿੱਚ ਹੈ।

2 Chronicles 20:2 (UKJV) Then there came some that told Jehoshaphat, saying, There comes a great multitude against you from beyond the sea on this side Syria; and, behold, they be in Hazazontamar, which is Engedi.

1ਇਸ ਤੋਂ ਬਾਅਦ, ਮੋਆਬੀ ਅਤੇ ਅੰਮੋਨੀ ਕੁਝ ਮੂਨੀਸਾ ਦੇ ਨਾਲ ਯਹੋਸ਼ਾਫ਼ਾਟ ਦੇ ਵਿਰੁੱਧ ਯੁੱਧ ਕਰਨ ਲਈ ਆਏ।

2ਯਹੋਸ਼ਾਫ਼ਾਟ ਨੂੰ ਦੱਸਿਆ ਗਿਆ ਕਿ ਅਦੋਮ ਸਮੁੰਦਰ ਦੇ ਪਾਰ ਇੱਕ ਵੱਡੀ ਸੈਨਾ ਤੁਹਾਡੇ ਉੱਤੇ ਹਮਲਾ ਕਰਨ ਲਈ ਆ ਰਹੀ ਹੈ। ਇਸ ਸਮੇਂ ਉਹ ਹਜ਼ੋਨ-ਤਾਮਾਰ ਵਿੱਚ ਹਨ ਜੋ ਏਨ ਗੇਦੀ ਵਿੱਚ ਹੈ।

3ਤਾਂ ਯਹੋਸ਼ਾਫ਼ਾਟ ਨੇ ਭੈ ਖਾ ਕੇ ਯਾਹਵੇਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਘੋਸ਼ਣਾ ਕੀਤੀ।

4ਯਹੂਦਾਹ ਦੇ ਲੋਕ ਯਾਹਵੇਹ ਤੋਂ ਮਦਦ ਮੰਗਣ ਲਈ ਇਕੱਠੇ ਹੋਏ; ਸੱਚਮੁੱਚ, ਉਹ ਯਹੂਦਾਹ ਦੇ ਹਰ ਨਗਰ ਤੋਂ ਉਸ ਨੂੰ ਲੱਭਣ ਲਈ ਆਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.