2 ਇਤਿਹਾਸ 29

ਹਿਜ਼ਕੀਯਾਹ ਅਤੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਸਨ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਲਿਆਇਆ ਸੀ, ਕਿਉਂਕਿ ਇਹ ਬਹੁਤ ਜਲਦੀ ਹੋ ਗਿਆ ਸੀ।

2 Chronicles 29:36 (UKJV) And Hezekiah rejoiced, and all the people, that God had prepared the people: for the thing was done suddenly.

34ਹਾਲਾਂਕਿ ਜਾਜਕ ਸਾਰੀਆਂ ਹੋਮ ਦੀਆਂ ਭੇਟਾਂ ਦੀ ਚਮੜੀ ਬਣਾਉਣ ਲਈ ਬਹੁਤ ਘੱਟ ਸਨ, ਇਸ ਲਈ ਉਹਨਾਂ ਦੇ ਰਿਸ਼ਤੇਦਾਰ ਲੇਵੀਆਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਗਿਆ ਸੀ ਅਤੇ ਜਦੋਂ ਤੱਕ ਹੋਰ ਜਾਜਕਾਂ ਨੂੰ ਪਵਿੱਤਰ ਨਹੀਂ ਕੀਤਾ ਗਿਆ ਸੀ, ਕਿਉਂਕਿ ਲੇਵੀਆਂ ਨੇ ਜਾਜਕਾਂ ਨਾਲੋਂ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਵਧੇਰੇ ਇਮਾਨਦਾਰੀ ਨਾਲ ਕੰਮ ਕੀਤਾ ਸੀ।

35ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਦੇ ਨਾਲ ਪੀਣ ਦੀਆਂ ਭੇਟਾਂ ਸਮੇਤ ਬਹੁਤ ਸਾਰੀਆਂ ਹੋਮ ਬਲੀਆਂ ਸਨ। ਇਸ ਤਰ੍ਹਾਂ ਯਾਹਵੇਹ ਦੇ ਭਵਨ ਦੀ ਸੇਵਾ ਮੁੜ ਸਥਾਪਿਤ ਕੀਤੀ ਗਈ।

36ਹਿਜ਼ਕੀਯਾਹ ਅਤੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਸਨ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਲਿਆਇਆ ਸੀ, ਕਿਉਂਕਿ ਇਹ ਬਹੁਤ ਜਲਦੀ ਹੋ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.