2 ਇਤਿਹਾਸ 3

ਉਸ ਨੇ ਆਪਸ ਵਿੱਚ ਜੁੜੀਆਂ ਜ਼ੰਜੀਰਾਂ ਬਣਾਈਆਂ ਅਤੇ ਉਹਨਾਂ ਨੂੰ ਥੰਮ੍ਹਾਂ ਦੇ ਉੱਪਰ ਰੱਖਿਆ। ਉਸ ਨੇ ਸੌ ਅਨਾਰ ਵੀ ਬਣਾਏ ਅਤੇ ਉਹਨਾਂ ਨੂੰ ਜ਼ੰਜੀਰਾਂ ਨਾਲ ਜੋੜ ਦਿੱਤਾ।

2 Chronicles 3:16 (UKJV) And he made chains, as in the oracle, and put them on the heads of the pillars; and made an hundred pomegranates, and put them on the chains.

14ਅਤੇ ਉਸ ਨੇ ਪਰਦਾ ਨੀਲੇ, ਬੈਂਗਣੀ, ਲਾਲ ਰੰਗ ਮਹੀਨ ਕਤਾਨ ਦੇ ਕੱਪੜੇ ਦਾ ਬਣਾਇਆ ਅਤੇ ਉਸ ਦੇ ਉੱਤੇ ਕਰੂਬੀ ਫ਼ਰਿਸ਼ਤੇ ਦੀ ਕਢਾਈ ਕੀਤੀ।

15ਭਵਨ ਦੇ ਸਾਹਮਣੇ ਲਈ ਉਸਨੇ ਦੋ ਥੰਮ੍ਹ ਬਣਾਏ, ਜੋ ਇਕੱਠੇ 35 ਹੱਥ ਲੰਬੇ ਸਨ, ਹਰੇਕ ਦੀ ਪੂੰਜੀ ਪੰਜ ਹੱਥ ਉੱਚੀ ਸੀ।

16ਉਸ ਨੇ ਆਪਸ ਵਿੱਚ ਜੁੜੀਆਂ ਜ਼ੰਜੀਰਾਂ ਬਣਾਈਆਂ ਅਤੇ ਉਹਨਾਂ ਨੂੰ ਥੰਮ੍ਹਾਂ ਦੇ ਉੱਪਰ ਰੱਖਿਆ। ਉਸ ਨੇ ਸੌ ਅਨਾਰ ਵੀ ਬਣਾਏ ਅਤੇ ਉਹਨਾਂ ਨੂੰ ਜ਼ੰਜੀਰਾਂ ਨਾਲ ਜੋੜ ਦਿੱਤਾ।

17ਉਸ ਨੇ ਹੈਕਲ ਦੇ ਸਾਹਮਣੇ ਥੰਮ੍ਹਾਂ ਨੂੰ ਖੜ੍ਹਾ ਕੀਤਾ, ਇੱਕ ਦੱਖਣ ਵੱਲ ਅਤੇ ਇੱਕ ਉੱਤਰ ਵੱਲ। ਦੱਖਣ ਵੱਲ ਇੱਕ ਦਾ ਨਾਮ ਉਸ ਨੇ ਯਾਕੀਨ ਅਤੇ ਉੱਤਰ ਵੱਲ ਇੱਕ ਦਾ ਨਾਮ ਬੋਅਜ਼ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.