2 ਇਤਿਹਾਸ 31

ਹਰ ਚੀਜ਼ ਵਿੱਚ ਜੋ ਉਸਨੇ ਪਰਮੇਸ਼ਵਰ ਦੇ ਭਵਨ ਦੀ ਸੇਵਾ ਵਿੱਚ ਅਤੇ ਕਾਨੂੰਨ ਅਤੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਕੀਤਾ, ਉਸ ਨੇ ਆਪਣੇ ਪਰਮੇਸ਼ਵਰ ਨੂੰ ਭਾਲਿਆ ਅਤੇ ਪੂਰੇ ਦਿਲ ਨਾਲ ਕੰਮ ਕੀਤਾ ਅਤੇ ਇਸ ਲਈ ਉਹ ਖੁਸ਼ਹਾਲ ਹੋਇਆ।

2 Chronicles 31:21 (UKJV) And in every work that he began in the service of the house of God, and in the law, and in the commandments, to seek his God, he did it with all his heart, and prospered.

19ਜਿਵੇਂ ਕਿ ਜਾਜਕਾਂ ਲਈ, ਹਾਰੋਨ ਦੇ ਉੱਤਰਾਧਿਕਾਰੀ, ਜੋ ਆਪਣੇ ਕਸਬਿਆਂ ਦੇ ਆਲੇ-ਦੁਆਲੇ ਖੇਤਾਂ ਵਿੱਚ ਜਾਂ ਕਿਸੇ ਹੋਰ ਕਸਬੇ ਵਿੱਚ ਰਹਿੰਦੇ ਸਨ, ਆਦਮੀਆਂ ਨੂੰ ਉਹਨਾਂ ਵਿੱਚੋਂ ਹਰੇਕ ਮਨੁੱਖ ਅਤੇ ਲੇਵੀਆਂ ਦੀ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਾਰੇ ਮਰਦਾਂ ਨੂੰ ਹਿੱਸੇ ਵੰਡਣ ਲਈ ਨਾਮ ਦੇ ਕੇ ਨਿਯੁਕਤ ਕੀਤਾ ਗਿਆ ਸੀ।

20ਇਹ ਉਹੀ ਹੈ ਜੋ ਹਿਜ਼ਕੀਯਾਹ ਨੇ ਪੂਰੇ ਯਹੂਦਾਹ ਵਿੱਚ ਕੀਤਾ, ਉਹ ਕੰਮ ਕੀਤਾ ਜੋ ਉਸ ਦੇ ਯਾਹਵੇਹ ਦੇ ਅੱਗੇ ਚੰਗਾ ਅਤੇ ਸਹੀ ਅਤੇ ਵਫ਼ਾਦਾਰ ਸੀ।

21ਹਰ ਚੀਜ਼ ਵਿੱਚ ਜੋ ਉਸਨੇ ਪਰਮੇਸ਼ਵਰ ਦੇ ਭਵਨ ਦੀ ਸੇਵਾ ਵਿੱਚ ਅਤੇ ਕਾਨੂੰਨ ਅਤੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਕੀਤਾ, ਉਸ ਨੇ ਆਪਣੇ ਪਰਮੇਸ਼ਵਰ ਨੂੰ ਭਾਲਿਆ ਅਤੇ ਪੂਰੇ ਦਿਲ ਨਾਲ ਕੰਮ ਕੀਤਾ ਅਤੇ ਇਸ ਲਈ ਉਹ ਖੁਸ਼ਹਾਲ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.