2 ਇਤਿਹਾਸ 35

ਆਦਿ ਤੋਂ ਅੰਤ ਤੱਕ ਸਾਰੀਆਂ ਘਟਨਾਵਾਂ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

2 Chronicles 35:27 (UKJV) And his deeds, first and last, behold, they are written in the book of the kings of Israel and Judah.

25ਯਿਰਮਿਯਾਹ ਨੇ ਯੋਸ਼ੀਯਾਹ ਲਈ ਵਿਰਲਾਪ ਰਚਿਆ ਅਤੇ ਅੱਜ ਤੱਕ ਸਾਰੇ ਮਰਦ ਅਤੇ ਔਰਤਾਂ ਗਾਇਕ ਵਿਰਲਾਪ ਵਿੱਚ ਯੋਸ਼ੀਯਾਹ ਨੂੰ ਯਾਦ ਕਰਦੇ ਹਨ। ਇਹ ਇਸਰਾਏਲ ਵਿੱਚ ਇੱਕ ਪਰੰਪਰਾ ਬਣ ਗਈ ਹੈ ਅਤੇ ਵਿਰਲਾਪ ਵਿੱਚ ਲਿਖੇ ਗਏ ਹਨ।

26ਯੋਸ਼ੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਜੋ ਯਾਹਵੇਹ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ,

27ਆਦਿ ਤੋਂ ਅੰਤ ਤੱਕ ਸਾਰੀਆਂ ਘਟਨਾਵਾਂ ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.