ਜ਼ਬੂਰਾਂ 102

ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ; ਮਦਦ ਲਈ ਮੇਰੀ ਪੁਕਾਰ ਤੇਰੇ ਤੱਕ ਪਹੁੰਚੇ।

Psalm 102:1 (UKJV) Hear my prayer, O LORD, and let my cry come unto you.

1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ; ਮਦਦ ਲਈ ਮੇਰੀ ਪੁਕਾਰ ਤੇਰੇ ਤੱਕ ਪਹੁੰਚੇ।

2ਮੇਰੇ ਦੁੱਖ ਦੇ ਸਮੇਂ ਆਪਣਾ ਮੂੰਹ ਮੈਥੋਂ ਨਾ ਲੁਕਾ, ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ। ਮੇਰੇ ਵੱਲ ਕੰਨ ਫੇਰ; ਅਤੇ ਮੈਨੂੰ ਜਲਦੀ ਉੱਤਰ ਦੇ।

3ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ; ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.