ਜ਼ਬੂਰਾਂ 119

ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ; ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

Psalm 119:154 (UKJV) Plead my cause, and deliver me: restore life in me according to your word.

152ਬਹੁਤ ਸਮਾਂ ਪਹਿਲਾਂ ਮੈਂ ਤੇਰੀਆਂ ਬਿਧੀਆਂ ਤੋਂ ਸਿੱਖਿਆ, ਕਿ ਤੂੰ ਉਹਨਾਂ ਨੂੰ ਸਦਾ ਲਈ ਕਾਇਮ ਕੀਤਾ ਹੈ।

153ਮੇਰੇ ਦੁੱਖਾਂ ਨੂੰ ਵੇਖ ਅਤੇ ਮੈਨੂੰ ਬਚਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਿਆ।

154ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ; ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

155ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ, ਕਿਉਂ ਜੋ ਉਹ ਤੇਰੇ ਹੁਕਮਾਂ ਨੂੰ ਨਹੀਂ ਭਾਲਦੇ।

156ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ; ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.