ਜ਼ਬੂਰਾਂ 119

ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ, ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।

Psalm 119:55 (UKJV) I have remembered your name, O LORD, in the night, and have kept your law.

53ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ, ਮੇਰਾ ਗੁੱਸਾ ਭੱਖ ਉੱਠਿਆ ਹੈ।

54ਜਿੱਥੇ ਵੀ ਮੈਂ ਠਹਿਰਾ, ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।

55ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ, ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।

56ਇਹ ਮੇਰਾ ਅਭਿਆਸ ਰਿਹਾ ਹੈ: ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।

57ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ; ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.