ਜ਼ਬੂਰਾਂ 119

ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।

Psalm 119:66 (UKJV) Teach me good judgment and knowledge: for I have believed your commandments.

64ਹੇ ਯਾਹਵੇਹ, ਧਰਤੀ ਤੇਰੇ ਦਯਾ ਨਾਲ ਭਰੀ ਹੋਈ ਹੈ; ਮੈਨੂੰ ਆਪਣੇ ਹੁਕਮ ਸਿਖਾ।

65ਹੇ ਯਾਹਵੇਹ, ਆਪਣੇ ਬਚਨ ਅਨੁਸਾਰ ਆਪਣੇ ਸੇਵਕ ਦਾ ਭਲਾ ਕਰ।

66ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।

67ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ, ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।

68ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ, ਮੈਨੂੰ ਆਪਣੇ ਹੁਕਮ ਸਿਖਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.