ਜ਼ਬੂਰਾਂ 135

ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨ ਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।

Psalm 135:9 (UKJV) Who sent tokens and wonders into the midst of you, O Egypt, upon Pharaoh, and upon all his servants.

7ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ; ਉਹ ਮੀਂਹ ਨਾਲ ਬਿਜਲੀ ਭੇਜਦਾ ਹੈ ਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।

8ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ, ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।

9ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨ ਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।

10ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ, ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।

11ਅਮੋਰੀਆਂ ਦੇ ਰਾਜਾ ਸੀਹੋਨ, ਬਾਸ਼ਾਨ ਦੇ ਰਾਜਾ ਓਗ, ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.