ਜ਼ਬੂਰਾਂ 139

ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ?

Psalm 139:21 (UKJV) Do not I hate them, O LORD, that hate you? and am not I grieved with those that rise up against you?

19ਹੇ ਪਰਮੇਸ਼ਵਰ ਤੂੰ ਜ਼ਰੂਰ ਦੁਸ਼ਟ ਨੂੰ ਵੱਢ ਸੁੱਟੇਗਾ! ਮੇਰੇ ਤੋਂ ਦੂਰ ਰਹੋ, ਤੁਸੀਂ ਜੋ ਖੂਨ ਦੇ ਪਿਆਸੇ ਹੋ!

20ਉਹ ਤੇਰੇ ਬਾਰੇ ਗੰਦੇ ਇਰਾਦੇ ਨਾਲ ਬੋਲਦੇ ਹਨ; ਤੇਰੇ ਵਿਰੋਧੀ ਤੇਰੇ ਨਾਮ ਦੀ ਗਲਤ ਵਰਤੋਂ ਕਰਦੇ ਹਨ।

21ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ?

22ਮੈਂ ਉਹਨਾਂ ਨਾਲ ਪੂਰੇ ਦਿਲ ਤੋਂ ਨਫ਼ਰਤ ਕਰਦਾ ਹਾਂ; ਮੈਂ ਉਹਨਾਂ ਨੂੰ ਆਪਣੇ ਦੁਸ਼ਮਣ ਗਿਣਦਾ ਹਾਂ।

23ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ; ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.