ਜ਼ਬੂਰਾਂ 145

ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ; ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।

Psalm 145:10 (UKJV) All your works shall praise you, O LORD; and your saints shall bless you.

8ਯਾਹਵੇਹ ਦਿਆਲੂ ਅਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜ ਅਤੇ ਪਿਆਰ ਨਾਲ ਭਰਭੂਰ ਹੈ।

9ਯਾਹਵੇਹ ਸਾਰਿਆਂ ਲਈ ਭਲਾ ਹੈ; ਉਸਦੀ ਦਯਾ ਸਭ ਦੇ ਉੱਪਰ ਹੈ, ਜੋ ਕੁਝ ਉਸਨੇ ਬਣਾਇਆ ਹੈ।

10ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ; ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।

11ਉਹ ਤੇਰੇ ਰਾਜ ਦੀ ਮਹਿਮਾ ਬਾਰੇ ਅਤੇ ਤੇਰੀ ਸ਼ਕਤੀ ਬਾਰੇ ਦੱਸਦੇ ਹਨ

12ਤਾਂ ਜੋ ਸਾਰੇ ਲੋਕ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਅਤੇ ਤੇਰੇ ਰਾਜ ਦੇ ਸ਼ਾਨਦਾਰ ਪਰਤਾਪ ਬਾਰੇ ਜਾਣ ਸਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.