ਜ਼ਬੂਰਾਂ 37

ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾ ਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।

Psalm 37:33 (UKJV) The LORD will not leave him in his hand, nor condemn him when he is judged.

31ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਪਰਮੇਸ਼ਵਰ ਦੀ ਬਿਵਸਥਾ ਹੈ; ਉਹਨਾਂ ਦੇ ਪੈਰ ਤਿਲਕਦੇ ਨਹੀਂ।

32ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲ ਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,

33ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾ ਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।

34ਯਾਹਵੇਹ ਵਿੱਚ ਆਸ ਰੱਖੋ ਅਤੇ ਉਸ ਦੇ ਰਾਹ ਦੀ ਪਾਲਣਾ ਕਰ। ਉਹ ਤੁਹਾਨੂੰ ਧਰਤੀ ਦੇ ਵਾਰਸ ਬਣਨ ਲਈ ਉੱਚਾ ਕਰੇਗਾ; ਜਦੋਂ ਦੁਸ਼ਟਾਂ ਦਾ ਨਾਸ ਹੋ ਜਾਵੇਗਾ, ਤੁਸੀਂ ਇਸਨੂੰ ਵੇਖੋਂਗੇ।

35ਮੈਂ ਇੱਕ ਦੁਸ਼ਟ ਅਤੇ ਬੇਰਹਿਮ ਆਦਮੀ ਨੂੰ ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਵੇਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.