ਜ਼ਬੂਰਾਂ 38

ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ; ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।

Psalm 38:15 (UKJV) For in you, O LORD, do I hope: you will hear, O Lord my God.

13ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ, ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।

14ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ, ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।

15ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ; ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।

16ਕਿਉਂਕਿ ਮੈਂ ਕਿਹਾ ਸੀ, “ਜਦੋਂ ਮੇਰੇ ਪੈਰ ਤਿਲਕ ਜਾਣ ਤਾਂ ਉਹਨਾਂ ਨੂੰ ਖੁਸ਼ ਨਾ ਹੋਣ ਦਿਓ ਅਤੇ ਨਾ ਹੀ ਆਪਣੇ ਆਪ ਨੂੰ ਮੇਰੇ ਉੱਤੇ ਉੱਚਾ ਕਰਨ ਦਿਓ।”

17ਕਿਉਂਕਿ ਮੈਂ ਡਿੱਗਣ ਵਾਲਾ ਹਾਂ, ਅਤੇ ਮੇਰਾ ਦੁੱਖ ਸਦਾ ਮੇਰੇ ਨਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.