ਜ਼ਬੂਰਾਂ 44

ਪਰ ਹੁਣ ਤੂੰ ਸਾਨੂੰ ਠੁਕਰਾ ਦਿੱਤਾ ਹੈ ਅਤੇ ਨਿਮਰ ਕੀਤਾ ਹੈ; ਅਤੇ ਸਾਡੀਆਂ ਫੌਜਾਂ ਨਾਲ ਨਹੀਂ ਚੱਲਦਾ।

Psalm 44:9 (UKJV) But you have cast off, and put us to shame; and go not forth with our armies.

7ਪਰ ਤੂੰ ਸਾਨੂੰ ਸਾਡੇ ਵੈਰੀਆਂ ਉੱਤੇ ਜਿੱਤ ਦਿੰਦਾ ਹੈ, ਅਤੇ ਤੂੰ ਸਾਡੇ ਈਰਖਾ ਕਰਨ ਵਾਲਿਆ ਨੂੰ ਸ਼ਰਮਿੰਦਾ ਕਰਦਾ ਹੈ।

8ਪਰਮੇਸ਼ਵਰ ਵਿੱਚ ਅਸੀਂ ਸਾਰਾ ਦਿਨ ਆਪਣੀ ਸ਼ੇਖੀ ਮਾਰਦੇ ਹਾਂ, ਅਤੇ ਅਸੀਂ ਸਦਾ ਲਈ ਤੇਰੇ ਨਾਮ ਦੀ ਵਡਿਆਈ ਕਰਾਂਗੇ।

9ਪਰ ਹੁਣ ਤੂੰ ਸਾਨੂੰ ਠੁਕਰਾ ਦਿੱਤਾ ਹੈ ਅਤੇ ਨਿਮਰ ਕੀਤਾ ਹੈ; ਅਤੇ ਸਾਡੀਆਂ ਫੌਜਾਂ ਨਾਲ ਨਹੀਂ ਚੱਲਦਾ।

10ਤੂੰ ਸਾਨੂੰ ਵੈਰੀਆਂ ਦੇ ਸਾਹਮਣੇ ਪਿੱਛੇ ਹਟਾਇਆ, ਅਤੇ ਸਾਡੇ ਈਰਖਾ ਕਰਨ ਵਾਲਿਆਂ ਨੇ ਸਾਨੂੰ ਲੁੱਟ ਲਿਆ ਹੈ।

11ਤੂੰ ਸਾਨੂੰ ਭੇਡਾਂ ਵਾਂਗ ਨਿਗਲਣ ਲਈ ਛੱਡ ਦਿੱਤਾ ਹੈ ਅਤੇ ਸਾਨੂੰ ਕੌਮਾਂ ਵਿੱਚ ਖਿੰਡਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.